Saturday 25 January 2014

Jihde Cho Tera Mukh Na Dise

Jihde Cho Tera Mukh Na Dise
ਵੇ ਜਿੱਥੋਂ ਤੇਰੀ ਖੈਰ ਨਾ ਮੰਗੀ ਐਸਾ ਪੀਰਾਂ ਦਾ ਦੁਆਰਾ ਕੋਈ ਨਾ,
ਚੰਨਾ ਵੇ ਮੈਨੂੰ ਤੈਥੋਂ ਵਧ ਕੇ ਦੁਨੀਆਂ ਤੇ ਪਿਆਰਾ ਕੋਈ ਨਾ,
ਜਿਹਦੇ 'ਚੋ ਤੇਰਾ ਮੁੱਖ ਨਾ ਦਿਸੇ ਐਸਾ ਅੰਬਰਾਂ ਤੇ ਤਾਰਾ ਕੋਈ ਨਾ

Mobile Version
Ve Jithon Teri Khair Na Mangi Aisa Peeran Da Duaara Koi Na,
Channa Ve Menu Tetho Vadh Ke Dunia Te Pyara Koi Na,
Jihde Cho Tera Mukh Na Dise Aisa Ambran Te Tara Koi Na