Sunday 9 October 2011

ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੋਰ ਦਾ ਹੋਇਆ

ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੌਰ ਦਾ ਹੌਇਆ
ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੋਰ ਦਾ ਹੋਇਆ...? 
ਮੈ ਕਿਹਾ ਇੱਕ Reej ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ.... 

ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿ ਕਰੇਗਾ...? 
ਮੈ ਕਿਹਾ ਕੋਸ਼ਿਸ਼ ਕਰਾਂਗੇ ਜਿੰਦਗੀ ਮਿਟਾਉਣ ਦੀ.... 

ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ...? 
ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ....♥