Monday, 10 October 2011

Photostat ਕਰਕੇ DiL ਦਿੳ

Photostat ਕਰਕੇ DiL ਦਿੳ
ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL,
ਗੱਲ ਕਦੇ ਨਾ ਗੋਲ ਮੋਲ ਰੱਖੋ,
ਪਰ Photostat ਕਰਕੇ DiL ਦਿੳ, 
ਅਸਲੀ Copy ਆਪਣੇ ਕੋਲ ਰੱਖੋ...