Saturday 28 January 2012

ਪਰ ਇੰਤਜ਼ਾਰ ਰਹੂਗਾ ਸਾਨੂੰ ਸਾਡੀ ਵਾਰੀ ਦਾ

Teri Yaari Da Mull
ਕਿੱਥੋਂ ਮੈਂ ਮੁੱਲ ਤਾਰਾਂ ਤੇਰੀ ਯਾਰੀ ਦਾ ,
ਸਾਡੇ ਉਤੇ ਕੀਤੀ ਰਹਿਮਤ ਭਾਰੀ ਦਾ ,
ਅਹਿਸਾਨ ਦਾ ਬਦਲਾ ਚੁਕਾਇਆ ਤਾਂ ਜਾਣਾ ਨੀ ,
ਪਰ ਇੰਤਜ਼ਾਰ ਰਹੂਗਾ ਸਾਨੂੰ ਸਾਡੀ ਵਾਰੀ ਦਾ .... :)