Saturday, 5 May 2012

ਕਾਟੋ ਨਾਈਆਂ ਦੀ ਬਹਿ ਗੀ ਬੋਹੜ ਤੇ ਚੜ ਕੇ

Dhee Patwari Di
ਰੜਕੇ - ਰੜਕੇ - ਰੜਕੇ
ਧੀ ਪਟਵਾਰੀ ਦੀ
ਲੈਗੇ ਪਿੰਡ ਦੇ ਛੜੇ ਉਹਨੂੰ ਕੱਢਕੇ
ਅੱਧਿਆਂ ਨੂੰ ਚਾਅ ਚੜਿਆ‍
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ
ਕਾਟੋ ਨਾਈਆਂ ਦੀ
ਬਹਿ ਗੀ ਬੋਹੜ ਤੇ ਚੜ ਕੇ
ਕਾਟੋ.......