Saturday 7 July 2012

ਓਦੋਂ ਮੋਟਰ ਤੇ ਨਹਾਉਣ ਨੂੰ ਜੀ ਕਰਦਾ

Party On Motor
ਜਦੋਂ ਗਰਮੀਂ ਬਹੁਤ ਸਤਾਵੇ 
ਠੰਡੀ ਹਵਾ ਵੀ ਨਾ ਕਿਧਰੋਂ ਆਵੇ,
ਆਉਂਦਾ ਮੁੜ੍ਹਕਾ ਤੇ ਦਿਲ ਘਬਰਾਵੇ 
ਓਦੋਂ ਮੋਟਰ ਤੇ ਨਹਾਉਣ ਨੂੰ ਜੀ ਕਰਦਾ 
ਮੇਰਾ ਡੁਬਕੀਆਂ ਲਾਉਣ ਨੂੰ ਜੀ ਕਰਦਾ

ਆਜੋ ਭਾਈ ਜਿਸ ਨੇ ਵੀ ਨਹਾਉਣਾ ਹੈ