Sunday, 8 July 2012

ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਸੀ

Beautiful Girl
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਸੀ
ਉਹ ਵੀ ਮੇਰੀ ਹੀ ਬਣਾਈ ਹੋਈ ਸੀ
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਸੀ