Saturday, 25 June 2011

ਪੰਜ ਪੀਰ ਤੇ ਪੰਜ ਪਿਆਰੇ

ਪੰਜ ਪੀਰ ਤੇ ਪੰਜ ਪਿਆਰੇ


ਪੰਜ ਪੀਰ ਤੇ ਪੰਜ ਪਿਆਰੇ, ਪੰਜ ਦਰਿਆ ਪੰਜਾਬੀ,
ਪੰਜ ਤੱਤਾਂ ਦਾ ਪੁਤਲਾ ਬੰਦਾ,
ਪੰਜਾ ਸਾਹਿਬ ਗੁਰੂ ਕੀ ਨਗਰੀ ਪੰਜੇ ਨਾਲ ਨਿਵਾਜੀ,
ਪੰਜੇ ਤਖਤ, ਪੰਜੇ ਕੱਕੇ ਸਿੱਖ ਪੰਥ ਦੀ ਚਾਬੀ.