Friday, 23 September 2011

ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ

Yaar Anmulle Punjabi Boys

ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਤੇ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ...

1. ਆ 22 ਦੇ ਨਾਲ ਕੀਨੀ ਸੋਹਣੀ ਆ Oye .

2. ਇਹ ਸਾਲੇ ਲੰਡਰ ਜੇਹੇ ਨਾਲ ਵੀ ਸੈਟ ਆ .

3. ਰਬ ਨੇ ਸਾਡੇ ਨਾਲ ਮਾੜੀ ਕੀਤੀ 22 .

4. ਕੋਈ ਕੁੜੀ ਸਾਨੂੰ ਕਿਓਂ ਨੀ ਦੇਖਦੀ ?

5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ .

6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .

7. ਏਨਾ ਸਾਲੇਆਂ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ ਆ_*