Friday, 7 October 2011

ਬਾਬੇ ਨਾਨਕ ਦੀਆ ਖੇਡਾਂ ਦੀ ਯਾਰੋ ਰਤਾਂ ਸਮਝ ਨਾ ਆਵੇ

ਬਾਬੇ ਨਾਨਕ ਦੀਆ ਖੇਡਾਂ ਦੀ ਯਾਰੋ ਰਤਾਂ ਸਮਝ ਨਾ ਆਵੇ
ਬਾਬੇ ਨਾਨਕ ਦੀਆ ਖੇਡਾਂ ਦੀ ਯਾਰੋ ਰਤਾਂ ਸਮਝ ਨਾ ਆਵੇ, 
ਲੁਕਿਆ ਆਪ ਕਿਧਰੇ ਬਣ ਮਦਾਰੀ ਤੇ ਸਾਨੂੰ ਪੁਤਲੀਆ ਵਾਗ ਨਚਾਵੇ, 
ਉਹ ਕਿਓ ਤੇ ਕਿੱਧਰੋ ਆਉਦਾ ਬੰਦਾ ਤੇ ਮਰ ਕੇ ਕਿੱਧਰ ਜਾਵੇ, 
ਉਹ ਤੇ ਉਹਦੀ ਖੇਡ ਬੁਝਾਰਤ ਜਿਹੜੀ ਬੁਝਣ ਵਿੱਚ ਨਾ ਆਵੇ