Friday, 7 October 2011

ਘੁੰਮਦੀ Skoda ਵਿੱਚ ਦੇਖੀਂ ਸਾਡਾ ਰੇਹੜਾ

ਸ਼ਹਿਰ ਦੀਏ ਕੁੜੀਏ ਤੂੰ ਪਿੰਡ ਮਾਰੀ ਗੇੜਾ
ਸ਼ਹਿਰ ਦੀਏ ਕੁੜੀਏ ਤੂੰ ਪਿੰਡ ਮਾਰੀ ਗੇੜਾ,
ਘੁੰਮਦੀ Skoda ਵਿੱਚ ਦੇਖੀਂ ਸਾਡਾ ਰੇਹੜਾ,
ਤਿੱਤਰਾਂ-ਘੋੜੀਆਂ ਦਾ ਜੱਟ ਮੈਂ ਸ਼ੌਕੀਨ ਆ,
ਜਿੱਡਾ ਥੋਡਾ ਸ਼ਹਿਰ ਓਨੀ ਮੇਰੇ ਕੋਲ ਜਮੀਨ ਆ"...