Tuesday, 6 December 2011

ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ, ਕੀਤਾ ਸਾਂਝਾ ਹਰ ਅਰਮਾਨ ਹੋਵੇ

Love Forever
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ
ਕੀਤਾ ਸਾਂਝਾ ਹਰ ਅਰਮਾਨ ਹੋਵੇ
ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ
ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ
<><><>Punjabi Poetry<><><>