Wednesday, 7 December 2011

ਅਸੀਂ ਰੱਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ

Me And You
ਅਸੀਂ ਰੱਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ
ਸਾਡੀ ਗਲਤੀ ਦੇ ਨਾਲ ਸਾਥੋਂ ਕਿਸੇ ਦਾ ਹਥ ਕਦੇ ਛੁੱਟੇ ਨਾ
ਮੇਰੀ ਕਦਰ ਕਰਨ ਵਾਲੇਆ ਦੇ ਕੋਲ ਖੁਸ਼ੀਆਂ ਕਦੇ ਮੁੱਕੇ ਨਾ
ਮੈਨੂੰ ਸਭ ਯਾਰਾਂ ਦੀ ਏ ਲੋੜ ਰੱਬਾਂ ਯਾਰ ਮੇਰਾ ਕੋਈ ਰੁੱਸੇ ਨਾ