Sunday, 8 January 2012

ਮੇਰਾ ਤੇ ਉਹਦਾ ਮੇਲ ਹੋਵੇ "ਖੁਦਾ ਦੀ ਦਰਗਾਹ" ਤੇ

Mel Karade Rabba
ਨਾਮ ਉਹਦਾ ਆਉਂਦਾ ਹੈ ਹਰ ਸਾਹ ਤੇ,
ਘਰ ਉਹਦਾ ਆਉਂਦਾ ਹੈ ਹਰ ਰਾਹ ਤੇ,
ਇਸ਼ਕ ਸੱਚਾ ਹੈ ਮੈਂ ਤਾਂ ਮੰਨਾ,
ਜੇ ਮੇਰਾ ਤੇ ਉਹਦਾ ਮੇਲ ਹੋਵੇ "ਖੁਦਾ ਦੀ ਦਰਗਾਹ" ਤੇ,