Monday, 20 February 2012

ਹਾਂ ਕਰ ਇੱਕ ਵਾਰੀ ਨਖਰੋ ਹਿੱਕ ਠੋਕ ਕੇ ਵਿਆਹ ਲਵਾਂਗੇ

Punjabi Bhangra
ਤੇਰੀ ਬੇਬੇ ਨਾਲ ਕਰਕੇ ਸਲਾਹ ਬਾਪੂ
ਵੀ ਮਨਾ ਲਵਾਂਗੇ,
ਹਾਂ ਕਰ ਇੱਕ ਵਾਰੀ ਨਖਰੋ
ਹਿੱਕ ਠੋਕ ਕੇ ਵਿਆਹ ਲਵਾਂਗੇ