Wednesday, 9 May 2012

ਲੈ Facebook ਤੇ ਕਰ ਦਿੱਤਾ, ਤੇਰਾ ਜਿਕਰ ਸੋਹਣੀਏ ਨੀ

Facebook Te Kar Dita Tera Jikar
ਨੀ ਮੈਂ ਪਿਆਰ ਤੈਨੂੰ ਹਾਂ ਕਰਦਾ, ਕਿਉਂ ਦਿਲ ਤੇਰਾ ਏ ਡਰਦਾ
ਤੂੰ ਤੇ ਐਵੇਂ ਕਰਦੀ ਰਹੇਂ, ਬਸ ਫਿਕਰ ਸੋਹਣੀਏ ਨੀ
ਲੈ Facebook ਤੇ ਕਰ ਦਿੱਤਾ, ਤੇਰਾ ਜਿਕਰ ਸੋਹਣੀਏ ਨੀ