Monday, 25 June 2012

ਮੈਂ ਤੈਨੂੰ ਉੱਤੋਂ ਉੱਤੋਂ ਸੋਹਣਿਆਂ ਸਤਾਉਂਦੀ ਰਹਿੰਦੀ ਹਾਂ

utto utto sohneya sataundi rehni han
ਦਿਲ ਤੇ ਨਾਂ ਲਾਇਆ ਕਰ, ਰੋਅਬ ਨਾਂ ਦਿਖਾਇਆ ਕਰ
ਵਾਰ ਵਾਰ ਤੈਨੂੰ ਸਮਝਾਉਣੀ ਰਹਿੰਦੀ ਹਾਂ
ਕਰਿਆ ਨਾਂ ਕਰ ਗੁੱਸਾ ਮੇਰੀ ਗੱਲ ਦਾ
ਮੈਂ ਤੈਨੂੰ ਉੱਤੋਂ ਉੱਤੋਂ ਸੋਹਣਿਆਂ ਸਤਾਉਂਦੀ ਰਹਿੰਦੀ ਹਾਂ