Thursday, 28 June 2012

ਜੀ ਕਰਦਾ ਉਸ ਨੁੰ ਆਪਣਾ ਮੁਕੱਦਰ ਬਣਾ ਲਵਾਂ

Mera Muqaddar
ਜੀ ਕਰਦਾ ਉਸ ਨੁੰ ਆਪਣਾ ਮੁਕੱਦਰ ਬਣਾ ਲਵਾਂ
ਉਸ ਦੀ ਹਰ ਖੁਸ਼ੀ ਆਪਣੇ ਦਿਲ ਵਿੱਚ ਬਸਾ ਲਵਾਂ
ਖੋ ਜਾਂਦੇ ਨੇ ਲੋਕੀ ਇਸ ਦੁਨਿਆ ਚ ਮੰਜਿਲ ਲਭੱਦੇ ਲਭੱਦੇ
ਮੈਂ ਉਸ ਦਾ ਰਾਸਤਾ ਤੇ ਉਸ ਨੁੰ ਮੈਂ ਆਪਣੀ ਮੰਜਿਲ ਬਣਾ ਲਵਾਂ