Saturday, 25 August 2012

ਅੱਖ ਲੱਗਦੀ ਨਾਂ ਰਾਤਾਂ ਨੂੰ - Raula Pai Gaya

ਅੱਖ ਲੱਗਦੀ ਨਾਂ ਰਾਤਾਂ ਨੂੰ..4x
ਕਿਧਰੇ ਇਹ ਪਿਆਰ ਤੇ ਨਹੀਂ
ਕਿਧਰੇ ਇਹ ਪਿਆਰ ਤੇ ਨਹੀਂ
ਦਿਲ ਕਰੇ ਮੁਲਾਕਾਤਾਂ ਨੂੰ
ਅੱਖ ਲੱਗਦੀ ਨਾਂ ਰਾਤਾਂ ਨੂੰ..
ਅੱਖ ਲੱਗਦੀ ਨਾਂ ਰਾਤਾਂ ਨੂੰ..2x

ਇਹ ਇਸ਼ਕ ਬਿਮਾਰੀ ਐ,
ਇਹ ਇਸ਼ਕ ਬਿਮਾਰੀ ਐ,
ਭੁੱਲ ਕੇ ਨਾਂ ਲਾਈਏ ਦਿਲ ਨੂੰ
ਭੁੱਲ ਕੇ ਨਾਂ ਲਾਈਏ ਦਿਲ ਨੂੰ
ਬੜੀ ਖੱਜਲ ਖੁਆਰੀ ਐ
ਇਹ ਇਸ਼ਕ ਬਿਮਾਰੀ ਐ
ਇਹ ਇਸ਼ਕ ਬਿਮਾਰੀ ਐ..2x

ਹਾਂ, ਇੱਕ ਚੰਨ ਦੇ ਵਰਗਾ ਚਿਹਰਾ,
ਖਿਆਲਾਂ ਦੇ ਵਿੱਚ ਰਹਿੰਦਾ,
ਆਉਂਦਾ ਜਾਂਦਾ ਹਰ ਸਾਹ ਮੇਰਾ,
ਨਾਂ ਉਸੇ ਦਾ ਲੈਂਦਾ...
ਆਉਂਦਾ ਜਾਂਦਾ ਹਰ ਸਾਹ ਮੇਰਾ,
ਨਾਂ ਉਸੇ ਦਾ ਲੈਂਦਾ...
ਸੀਨੇ ਵਿੱਚ ਕਿਵੇਂ ਡੱਕਲਾਂ
ਹਾਂ, ਸੀਨੇ ਵਿੱਚ ਕਿਵੇਂ ਡੱਕਲਾਂ
ਭਖਦੇ ਜਜਬਾਤਾਂ ਨੂੰ..

ਕਿਧਰੇ ਇਹ ਪਿਆਰ ਤੇ ਨਹੀਂ
ਦਿਲ ਕਰੇ ਮੁਲਾਕਾਤਾਂ ਨੂੰ
ਅੱਖ ਲੱਗਦੀ ਨਾਂ ਰਾਤਾਂ ਨੂੰ..
ਅੱਖ ਲੱਗਦੀ ਨਾਂ ਰਾਤਾਂ ਨੂੰ..2x