Wednesday, 3 October 2012

ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ

mother-and-baby-kissing
ਲੱਖਾਂ ਪੀੜਾਂ ਸਹਿ ਕੇ ਬੱਚੇ ਫਿਰ ਪਾਲੇ
ਆਪ ਨਾ ਖਾਂਦੀ ਰਹੇ ਖਵਾਉਂਦੀ ਬੱਚਿਆਂ ਨੂੰ,

ਗਿੱਲੇ ਥਾਂ ਤੇ ਆਪ ਹੈ ਪੈਂਦੀ,
ਆਪ ਨਾਂ ਸੌਂਦੀ ਰਹੇ ਸਵਾਉਂਦੀ ਬੱਚਿਆਂ ਨੂੰ,

"Masoun" ਵੇ ਦੱਸਦੇ ਕਿੰਝ ਲਿਖਦਾ ਕਿੰਝ ਸਣਾਉਂਦਾ ਤੂੰ,
ਜੇਕਰ "ਮਾਂ" ਨਾ ਸਿਖਾਉਂਦੀ ਬੱਚਿਆਂ ਨੂੰ
ਜੇਕਰ "ਮਾਂ" ਨਾ ਸਿਖਾਉਂਦੀ ਬੱਚਿਆਂ ਨੂੰ