Wednesday 21 November 2012

ਹਨੀ ਸਿੰਘ ਤੇ ਗਿੱਪੀ ਗਰੇਵਾਲ ਵਰਗੇ

Gippy, Honey, Gurdas and Babbu Mann
ਹਨੀ ਸਿੰਘ ਤੇ ਗਿੱਪੀ ਗਰੇਵਾਲ ਵਰਗੇ,
ਲੋਕਾਂ ਦੀਆਂ ਧੀਆ ਨਚਾ ਸਕਦੇ ਆ,
.
ਬਜ਼ੁਰਗਾਂ ਨੂੰ ਸਿਰਫ,
ਬਾਬਾ ਗੁਰਦਾਸ ਮਾਨ ਹੀ ਨਚਾ ਸਕਦਾ ਆ,
.
ਪਰ ਉਂਗਲੀਆਂ ਤੇ ਸਰਕਾਰ ਨੂੰ,
ਸਿਰਫ਼ ਬੱਬੂ ਮਾਨ ਹੀ ਨਚਾ ਸਕਦਾ ਆ