Friday, 11 January 2013

ਉਹਦੀ ਇੱਕ ਪਰੋਫਾਇਲ ਪਿੱਕ ਦੀ ਵਾਰੀ ਮਹੀਨਾ ਆਉਂਦੀ ਨੀਂ

Main Do Pics Nu Badal Badal La Laina Han
ਉਹਦੀ ਇੱਕ ਪਰੋਫਾਇਲ ਪਿੱਕ ਦੀ ਵਾਰੀ ਮਹੀਨਾ ਆਉਂਦੀ ਨੀਂ,
ਉਹ ਬਿਨ ਮੈਚਿੰਗ ਤੋਂ ਕਵਰ ਪਿੱਕ ਨਾ ਲਾਵੇ ਜੀ,
ਮੈਂ ਦੋ Pics ਨੂੰ ਬਦਲ ਬਦਲ ਲਾ ਲੈਣਾ ਹਾਂ,
ਤਾਂਈਓਂ ਤਾਂ ਮੈਨੂੰ ਕੋਈ Friend Request ਆਉਂਦੀ ਨੀਂ
ਉਹਦੀ Fb ਤੇ Relation ਲਿਖਿਆ Complicated ਏ
ਮੈਂ ਤਾਂ ਸਟੇਟਸ ਵੀਂ ਪਾਵਾਂ ਸਿੱਧੇ - ਸਾਧੇ ਜੀ,