Friday 1 March 2013

Ve Bathinde Waleya Aiven Jabliaan Na Maar Ve

Ve Bathinde Waleya Aiven Jabliaan Na Maar Ve
ਅੱਜ ਤੋਂ ਪਹਿਲਾਂ ਤੈਨੂੰ ਵੇ ਕਦੇ ਬਾਪੂ ਚੇਤੇ ਨਾਂ ਆਇਆ,
ਝੋਨਾ ਲਾਉਣਾ ਗੱਲ ਦੂਰ ਦੀ ਤੂੰ ਕਦੇ ਹੱਥ ਕਹੀ ਨੂੰ ਨਾਂ ਲਾਇਆ,
Miss Callan ਮੈਂ ਤਾਂ ਮਾਰਦੀ ਆਉਂਦੀ ਤੇਰੀ ਯਾਦ,
ਵੇ ਬਠਿੰਡੇ ਵਾਲਿਆ ਐਵੇਂ ਜੱਬਲੀਆਂ ਨਾ ਮਾਰ

Mobile Version
Ajj To Pehla Tenu Ve Kade Bapu Chete Na Aya,
Jhona Launa Gal Door Di Tu Kade Hath Kahi Nu Na Laya,
Miss Callan Main Tan Maardi Aundi Teri Yaad Ve,
Ve Bathinde Waleya Aiven Jabliaan Na Maar Ve,
Ve Bathinde Waleya Aiven Jabliaan Na Maar Ve,