Monday 15 April 2013

Bina Dande To Lady Cycle Talli Marke

Bina Dande To Lady Cycle Talli Marke
ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਂ ਮੰਗਦੀ ਸੀ,
Class 'ਚ ਕਿੰਨੀ ਆਰੀ ਖੋਲ੍ਹੇ ਸੀ ਰੀਬਨ Teriyan ਗੁੱਤਾਂ ਦੇ,
Pen ਦੀ ਸ਼ਾਹੀ ਡੋਲ੍ਹ ਸਾਡੇ ਜੁੰਮੇ ਸ਼ਕੈਤਾਂ ਲਾਉਂਦੀ ਸੀ,
ਤੋੜ ਵਿੱਦਿਆ ਭੜਾਈ ਦੇ ਪੱਤੇ Books ਵਿੱਚ ਪਾਉਂਦੇ ਸੀ,
ਪੀਰਡ Drawing ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ ਸੀ,
ਸੁਣਿਆ ਕਨੇਡੇ Settle ਹੋਗੀ ਜੇਹੜੀ ਸਾਨੂੰ ਚਾਹੁੰਦੀ ਸੀ

Mobile Version
Bina Dande To Lady Cycle Talli Marke Langh Di C,
Pencil Ghadne Khaatar Tu Sharpener Saatho Mangdi C,
Class Ch Kini Aari Khole C Ribbon Teriyan Guttan De,
Pen Di Shahi Dol Sade Jumme Shakaitan Laundi C,
Tod Videya Padai De Patte Books Vich Paunde C,
Period Drawing Da Pahada Piche Suraj Banaunde C,
Suneya Canede Settle Hogi Jehdi Sanu Chaundi C