Thursday, 9 May 2013

Facebook Te Kado Di Photo Payi Aa

Wi Fi
Internet ਦੀ ਦੁਨੀਆ ਵਿਚ ਚੜਾਈ ਆ,
ਸਾਰੀ ਦੁਨੀਆ ਇਹਨੇ ਪਿੱਛੇ ਲਾਈ ਆ,
Facebook ਤੇ ਕਦੋਂ ਦੀ ਫੋਟੋ ਪਾਈ ਆ
Friendship ਦੀ ਕੋਈ ਨਾ Offer ਆਈ ਆ,
ਕੁੜੀ ਦੇ ਨਾਮ ਦੀ Fake ID ਬਣਾਕੇ ਤੂੰ,
Kudiyan ਦੇ ਨਾਲ ਗੱਲਾਂ ਕਰਦਾ ਰਹਿਣਾ,
ਸੌਂਹ ਖਾ ਕੇ ਰੱਬ ਦੀ ਇਕ ਗੱਲ ਦੱਸ ਮੈਨੂੰ
ਮੁੰਡਾ ਬਣਕੇ ਕੋਈ ਕੁੜੀ ਫਸਾਈ ਆ?

Mobile Version
Internet Di Dunia Ch Chadai Aa,
Sari Dunia Ehne Piche Layi Aa,
Facebook Te Kado Di Photo Payi Aa,
Friendship Di Koi Na Offer Ayi Aa,
Kudi De Naam Di Fake Id Bna Ke Tu,
Kudiyan De Naal Gallan Karda Rehna,
Soh Kha Ke Rabb Di Ik Gal Das Mainu,
Munda Bnake Koi Kudi Fasai Aa?