Wednesday 23 October 2013

Good Thoughts - Changian Gallan (Facebook)

Changian Gallan
1. ਇਹ ਸਾਡੀ ਕਲਪਨਾ ਦੀ ਗਰੀਬੀ ਹੈ ਕਿ ਸਾਨੂੰ ਭਵਿਖ ਧੁੰਦਲਾ ਲਗਦਾ ਹੈ
2. ਮਸੀਬਤਾਂ ਵਿਚੋਂ ਨਿਕਲੇ ਰਾਹਾਂ 'ਤੇ ਹਨੇਰਾ ਨਹੀਂ ਹੁੰਦਾ
3. ਬੁੱਧ ਨੇ ਸ਼ਰਧਾਲੂਆਂ ਨੂੰ
ਕਿਹਾ ਸੀ : ਕੋਈ ਭਗਵਾਨ ਨਹੀਂ ਹੈ,
ਸ਼ਰਧਾਲੂਆਂ ਨੇ ਕਿਹਾ: ਤੁਸੀ ਹੀ ਭਗਵਾਨ ਹੋ
4. ਮਿਹਨਤ ਦਾ ਆਨੰਦ ਦੇਰ ਨਾਲ ਮਿਲਦਾ ,
ਸੁਸਤੀ ਦਾ ਸੁਖ ਉਸੇ ਵੇਲੇ ਮਿਲ ਜਾਂਦਾ
5. ਕਮਜ਼ੋਰ ਸੋਚ ਵਾਲੇ ਬੰਦੇ ਅਤੀਤ ਦੇ ਗੁਣ ਗਾਉਂਦੇ ਰਹਿੰਦੇ ਹਨ

Mobile Version
1. Eh Sadi Kalpana Di Gareebi Hai Ki Sanu Future Dhundla Lagda Hai
2. Musibtan Vichon Nikle Raahan Te Hanera Nahi Hunda
3. Budh Ne Shardaluan Nu Keha C, Koi Bhagwan Nahi Hai,
Shardaluan Ne Keha: Tusi Hi Bhagwan Ho
4. Mehnat Da Anand Der Naal Milda Hai,
Susti Da Sukh Use Vele Mil Janda
5. Kamjor Soch Wale Bande Ateet De Gun Gaunde Rehnde Han