Wednesday 23 October 2013

Duniya De Behtreen Rishte

Duniya De Behtreen Rishte
ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ,
ਜਿਥੇ ਹਲਕੀ ਜਿਹੀ ਮੁਸਕਾਨ ਅਤੇ
ਹਲਕੀ ਜਿਹੀ ਮੁਆਫੀ ਨਾਲ
ਹਾਲਾਤ ਪਹਿਲਾ ਵਰਗੇ ਹੋ ਜਾਂਦੇ ਹਨ

Mobile Version
Dunia De Behtreen Rishte Oh Hunde Han,
Jithe Halki Jehi Muskan Atte
Halki Jehi Muaafi Naal
Halaat Pehla Warge Ho Jande Han