Saturday 1 March 2014

Bhukha Masoun Bhi Tere Pyar Da Ni

Bhukha Masoun Bhi Tere Pyar Da Ni
ਏਨਾਂ ਰੂਪ ਦਾ ਮਾਣ ਨਾ ਕਰ ਕੁੜੀਏ,
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਤੂੰ Dhee ਅਮੀਰਾਂ Di ਏ.
Munda Main ਵੀ ਕਿਸੇ ਕੰਗਾਲ ਦਾ ਨੀਂ,
ਨਿੱਤ ਹੱਸਣਾ ਖੇਡਣਾ ਕੰਮ ਸਾਡਾ,
ਮੈਂ ਵੀ ਬੁਰੇ ਵਿਚਾਰ ਦਾ ਨੀਂ,
ਕੀ ਹੋਇਆ ਜੇ ਮੁਖ ਮੋੜ ਕੇ ਲੰਘ Gaye O,
Bhukha Masoun ਵੀ ਤੇਰੇ ਪਿਆਰ ਦਾ ਨੀ

Mobile Version
Ena Roop Da Maan Na Kar Kudiye,
Ki Sadi Chamdi Tere Naal Di Ni,
Ki Hoya Je Tu Dhee Ameeran Di E,
Munda Main Bhi Kise Kangal Da Ni,
Nitt Hasna Khedna Kam Sada,
Asin Bhi Bure Vichar De Ni,
Ki Hoya Je Mukh Mod Ke Lang Gaye O,
Bhukha Masoun Bhi Tere Pyar Da Ni