Monday, 29 August 2016

Jehre Hunde c Awaazan Dooro Marde

Jehre Hunde c Awaazan Dooro Marde
ਉਹੋ ਵਕ਼ਤਾਂ ਦੇ ਨਾਲ ਉੱਚੇ ਹੋ ਗਏ ਨੀਵੇਆਂ ਦੀ ਲੋੜ ਨਾਂ ਰਹੀ,
ਸਾਨੂੰ ਕੌਡੀਆਂ ਨੂੰ ਫੇਰ ਕਿਹੜਾ ਪੁੱਛਦਾ ਜੇ ਹੀਰਿਆਂ ਦੀ ਥੋੜ ਨਾਂ ਰਹੀ,
ਸਾੰਨੂ ਸੋਨੇ ਤੋਂ ਵੀ ਮਹਿੰਗੇ ਮੁੱਲ ਦੱਸ ਕੇ ਕੱਖਾਂ ਦੇ ਭਾਅ ਗਏ ਤੋਲ ਕੇ,
ਜੇਹੜੇ ਹੁੰਦੇ ਸੀ ਅਵਾਜਾਂ ਦੂਰੋਂ ਮਾਰਦੇ ਕੋਲੋਂ ਦੀ ਲੰਘੇ ਬਿਨਾ ਬੋਲ ਕੇ

Mobile Version
Oh Waqtan De Naal Uche Ho Gaye Niveyan Di Lod Na Rahi,
Sanu Kaudiyan Nu Fer Kehda Puchda Je Heereyan Di Thod Na Rahi,
Sanu Sone To Vi Mehnge Mull Das Ke Kakhan Bha Gaye Rol Ke,
Jehde Hunde C Awaazan Dooron Maarde Kolo Di Langhe Bina Bol Ke