Sunday, 18 September 2016

17 Brand New Punjabi Whatsapp Status

Here is a list of brand new Punjabi Whatsapp status in Punjabi language and font. Just copy paste and set as your new Whatsapp status. Come again and again to get updated status collection. Share this post with your friends also.

17 Brand New Punjabi Whatsapp Status

Brand New Punjabi Whatsapp Status

Google ਤੇ ਚਾਹੇ ਜਿੰਨੇ ਮਰਜ਼ੀ New Attitude Status ਸਰਚ ਕਰਲੋ, ਪਰ ਨਵੇਂ ਸਟੇਟਸ ਤਾਂ ਮੇਰੇ ਕੋਲ ਹੀ ਮਿਲਣਗੇ
Google Te Chahe Jine Marji New Attitude Status Search Karlo, Par Nawe Status Tan Mere Kol Hi Milnge
ਹੁਣ ਆਪਣੀ ਸਖਸ਼ੀਅਤ ਦੀ ਕੀ ਮਿਸਾਲ ਦੇਵਾਂ ਯਾਰੋ, ਨਾ ਜਾਣੇ ਕਿੰਨੇ ਲੋਕ ਮਸ਼ਹੂਰ ਹੋ ਗਏ ਸਾਨੂੰ ਬਦਨਾਮ ਕਰਦੇ ਕਰਦੇ
Hun Apni Shakhshiyat Di Ki Misaal Dewa Yaaro, Na Jaane Kine Lok Mashoor Ho Gaye Sanu Badnaam Karde Karde
ਓਦੋਂ ਤੱਕ ਜਿਉਣ ਦਾ ਮਜ਼ਾ ਹੀ ਕੀ..ਜਦੋਂ ਤੱਕ ਦੁਸ਼ਮਣ ਦੇ ਸੀਨੇ ਵਿੱਚ ਅੱਗ ਨਾ ਬਲੇ
Odo Tak Jeon Da Maza Hi Ki, Jado Tak Dushman De Seene Vich Agg Na Bale
ਮਿਲੇ ਤਾਂ Best ਨਹੀਂ ਤਾਂ ਫੇਰ Next, Life ਵਿੱਚ ਇਹ ਫਾਰਮੁਲਾ ਰੱਖੋਗੇ ਤਾਂ Feeling Sad ਵਾਲੇ Status ਨਹੀਂ ਲੱਭਣੇ ਪੈਣੇ
Mile Tan Best Nahi Tan Fer Next, Life Vich Eh Formula Rakhoge Tan Feeling Sad Wale Status Nahi Labhne Painge
ਤਾਸ਼ ਵਿੱਚ ਜੌਕਰ ਤੇ ਚਾਹਤ ਵਿੱਚ ਠੋਕਰ, ਅਕਸਰ ਬਾਜ਼ੀ ਘੁਮਾ ਦਿੰਦੇ ਨੇਂ
Taash Vich Joker Te Chahat Vich Thokar, Aksar Baazi Ghuma Dinde Ne
ਇਸ਼ਕ ਦਾ ਸਮੁੰਦਰ ਵੀ ਕੀ ਸਮੁੰਦਰ ਹੈ, ਜੋ ਡੁੱਬ ਗਿਆ ਉਹ "ਆਸ਼ਿਕ", ਜੋ ਬਚ ਗਿਆ ਉਹ "ਦੀਵਾਨਾ", ਤੇ ਜਿਹੜਾ ਤੈਰਦਾ ਰਹਿ ਗਿਆ ਉਹ "ਪਤੀ"
Ishq Da Samandr Bhi Ki Samandr Hai, Jo Dubb Gaya Oh Aashiq, Jo Bach Gaya Oh Deewana, Te Jehda Tairda Reh Gaya Oh Pati
ਸ਼ਹਿਰ ਵਿੱਚ ਏਨੇਂ ਸਕੂਲ ਹੋ ਗਏ ਨੇਂ, ਦਫਤਰ ਲਈ ਕੋਈ ਵੀ ਸ਼ਰਟ ਖਰੀਦੋ ਕਿਸੇ ਨਾ ਕਿਸੇ ਸਕੂਲ ਦੀ ਵਰਦੀ ਨਾਲ ਮੈਚ ਹੋ ਜਾਂਦੀ ਆ
Shehar Vich Ene School Ho Gaye Ne, Office Layi Koi Bhi Shirt Khareedo Kise Na Kise School Di Uniform Naal Match Kar Jandi Aa
Brightness Life ਵਿੱਚ ਹੋਣੀ ਚਾਹੀਦੀ ਆ ਨਹੀਂ ਤਾਂ ‪‎Darkness‬ ਤਾਂ‪ Facebook or Whatsapp‬ Use ਕਰਨ ਵਾਲਿਆਂ ਦੇ Future ਵਿੱਚ ਵੀ ਹੈ
Brightness Life Vich Honi Chahidi Aa Nahi Tan Darkness Tan Facebook or Whatsapp Use Karn Waleyan De Future Vich Bhi Hai
ਉਸਨੂੰ ਕਹਿਣਾ ਕੀ ਤੇਰਾ ਆਪਣੇ ਆਪ ਤੇ ਏਨਾਂ ਨਾਜ਼ ਕਰਨਾ ਚੰਗੀ ਗੱਲ ਨਹੀਂ,  ਯਾਦ ਹੈ ਨਾਂ ਇੱਕ ਦਿਨ ਹੱਸਦੇ ਹੋਏ ਤੇਰੇ ਨੱਕ ਚੋਂ ਗੁਬਾਰਾ ਨਿਕਲਿਆ ਸੀ...
Usnu Kehna Ki Tera Apne Aap Te Ena Naaz Changi Gal Nahi, Yaad Hai Na Ik Din Hasde Hoye Tere Nakk Cho Gubara Nikleya C
ਇਹ ਤਾਂ ਚੰਗੀ ਗੱਲ ਆ ਕਿ ਕੁੜੀਆਂ ਸੋਹਣੇ ਮੁੰਡਿਆਂ ਨੂੰ ਹੀ ਆਪਣਾ Boyfriend ਬਣਾਉਂਦੀਆਂ ਨੇਂ, ਨਹੀਂ ਤਾਂ ਪਤਾ ਨੀਂ ਮੇਰੀ ਮਾਂ ਦਾ ਰਾਜ਼ਾ ਬੇਟਾ ਕਿੰਨੀਆਂ ਕੁੜੀਆਂ ਦਾ ਗੁਲਾਮ ਬਣ ਗਿਆ ਹੁੰਦਾ
Eh Tan Changi Gal Aa Ki Kudian Sohne Mundeya Nu Hi Apna BF Banaundia Ne, Nahi Tan Pta Ni Meri Maa Da Raaza Beta Kinia Kudian Da Gulaam Ban Gaya Hunda
ਜ਼ਿੰਦਗੀ ਵਿੱਚ ਕੋਈ ਕਿੰਨਾਂ ਵੀ ਸਟਾਇਲਸ਼ ਹੋਣ ਦਾ ਦਾਅਵਾ ਕਰੇ, ਪਰ ਜਦੋਂ ਘਰੇ ਬੈਠਾ ਅੰਬ ਦੀ ਗੁਠਲੀ ਚੂਸ ਰਿਹਾ ਹੁੰਦਾ ਓਦੋਂ ਕਿਸੇ ਜੰਗਲ ਦੇ ਆਦੀਵਾਸੀ ਤੋਂ ਘੱਟ ਨਹੀਂ ਲੱਗਦਾ
Zindagi Vich Koi Kina Bhi Stylish Hon Da Daawa Kare, Par Jado Ghare Baitha Amb Di Guthli Chus Reha Hunda Odo Kise Jungle De Adiwaasi To Ghat Nahi Lagda
ਮੇਰੀ ਮਹਿਬੂਬ ਦੇ ਮੂੰਹ ਤੇ Pimple ਨਿਕਲ ਆਏ ਨੇਂ, ਉਹ ਤਾਂ ਪਹਿਲਾ ਹੀ ਚੰਦ ਸੀ ਹੁਣ ਤਾਰੇ ਨਾਲ ਲਿਆਏ ਨੇਂ
Meri Mehboob De Mooh Te Pimple Nikal Aye Ne, Oh Tan Pehla Hi Chand C Hun Taare Naal Lai Aye Ne
Computer ਵਰਗਾ ਦਿਮਾਗ ਸੀ ਮੇਰਾ, ਕਮਲੀ ਨੇਂ Love You Love You ਕਰਕੇ Hang ਕਰ ਦਿੱਤਾ
Computer Warga Dimag C Mera, Kamli Ne Love You Love You Karke Hang Kar Dita
ਅਸੀਂ ਤਾਂ ਕਰਮ ਕਰਦੇ ਹਾਂ, ਪਤਾ ਨਹੀਂ "ਕਾਂਡ" ਕਿਉਂ ਹੋ ਜਾਂਦਾ
Asin Tan Karam Karde Han, Pata Nahi Kaand Kyu Ho Janda
ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ, ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ
Raat Bhar Tareef Karda Reha Teri Chand Kol, Chand Ena Macheya Ki Saver Tak Sooraj Ban Gaya
ਅੱਜ਼ ਦੇ ਏਸ ਘੁਟਣ ਭਰੇ ਮਾਹੌਲ 'ਚ ਸਿਰਫ Customer Care ਵਾਲੀ ਹੈ ਜੋ ਗਰੀਬ ਤੋਂ ਗਰੀਬ ਬੰਦੇ ਨਾਲ ਵੀ Respect ਨਾਲ ਗੱਲ ਕਰਕੇ VIP ਵਾਲੀ Feeling ਦਿੰਦੀ ਆ
Ajj De Es Ghutan Bhare Mahol Ch Sirf Customer Care Wali Hi Hai Jo Gareeb To Gareeb Bande Naal Bhi Respect Nal Gal Karke VIP Wali Feeling Dindi Aa
ਕੋਈ ਗੱਲ ਤਾਂ ਹੋਣੀ ਆ ਉਸ ਕਮਲੀ ਵਿੱਚ, ਜੋ ਮੇਰਾ ਦਿਲ ਉਸਤੇ ਆ ਗਿਆ ਸੀ, ਨਹੀਂ ਤਾਂ ਮੈਂ ਏਨਾਂ Selfish ਹਾਂ, ਆਪਣੇ ਜੀਣ ਦੀ ਵੀ ਦੁਆ ਨਹੀਂ ਕਰਦਾ
Koi Gal Tan Honi Aa Us Kamli Vich, Jo Mera Dil Uste Aa Gaya C, Nahi Tan Main Ena Selfish han, Apne Jeen Di Dua Bhi Nahi Karda