Wednesday 1 March 2017

New! 2 Lines Punjabi Status For Facebook, Famous Punjabi Quotes

Att Punjabi Status For Whatsapp, Instagram and Facebook in one line and two line. Attitude and cool status for Whatsapp, Famous Quotes in Punjabi language. In this post I am going to share mix (New Punjabi quotes, Chutkule, funny jokes, Att Shayari, Ghaint status, Jatt & Jatti Shayari, Punjabi Songs Line, Father/Mother quotes) Punjabi status for all followers of Punjabi-Poetry.com.

New! 2 Lines Punjabi Status For Facebook, Famous Punjabi Quotes

One and Two Lines Punjabi Status For Facebook & Whatsapp

ਅੱਜ ਤੇਰੀ Guddi ਸਿਖਰਾਂ ਤੇ ਕੱਲ ਅਸੀਂ ਵੀ ਛਾ ਜਾਣਾ, ਜਦੋਂ ਰੱਬ ਦੀ ਹੋ ਗਈ ਮਿਹਰ, ਵਕਤ ਸਾਡਾ ਵੀ ਆ ਜਾਣਾ
Ajj Teri Guddi Sikhran Te Kal Asin Bhi Chaa Jana, Jado Rabb Di Ho Gayi Mehar, Waqt Sada Bhi Aa Jana
ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ
Patni: Main Chali Ghar Chad Ke
Pati: Main Chaleya Nirmal Baba Kol
Patni: Haye! Mainu Mangan Layi
Pati: Nahi! Eh Dasn Layi Ki Kirpa Shuru Ho Gayi
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ ••
ਡੱਡੂ ਨੂੰ ਰੋੜਾ ਮਾਰੋਗੇ ਤਾਂ ਗੂੰਗੀ ਘਰਵਾਲੀ ਮਿਲੁਗੀ
.
.
.
.
.
ਕਿਨ੍ਹਾਂ ਡਰਦੇ ਸੀ ਉਦੋਂ
ਹੁਣ ਸੋਚਦੇ ਆਂ,  ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ   
Bachpan Vich Daraya Janda C Ki..
Daddu Nu Roda Maroge Tan Gungi Gharwali Milugi..
.
.
.
.
.
Kina Darde C Odon..
Hun Sochde Aa..Ki Kaash Maar Hi Dita Hunda 
ਗਰਮੀ ਅਾ ਗਈ ਹੈ ਪਾਣੀ ਅਤੇ ਭੋਜਨ ਦੀ ਕਮੀ ਨਾਲ ਕਈ ਪੰਛੀ ਮਰ ਜਾਦੇ ਹਨ ਇਸ ਲਈ ਬੇਨਤੀ ਹੈ "ਇਹਨਾ ਦੀ ਜਾਨ ਬਚਾਉਣ ਲਈ ਅਾਪਣੇ ਘਰ ਦੀ ਛੱਤ ਤੇ ਪਾਣੀ ਦਾਣਾ ਜਰੂਰ ਰੱਖੋ ਜੀ 75% ਅੱਗੇ ਨਹੀਂ ਭੇਜਣਗੇ ਪਰ ਤੁਸੀਂ ਭੇਜੋਗੇ ਜਦੋਂ ਅਾਪਾਂ ਚੁਟਕੁਲੇ ਭੇਜ ਸਕਦੇ ਆਂ ਇਹ ਮੈਸੇਜ਼ ਕਿਉਂ ਨਹੀਂ..
Garmi Aa Gayi Hai Pani & Bhojan Di Kami Naal Kayi Panchi Mar Jande Ne, Is Layi Benti Hai Ehna Di Jaan Bachaun Layi Apne Ghar Di Chatt Te Pani Dana Jarur Rakho Ji, 75% Agge Nahi Bhejnge Par Tusi Bhejoge Jado Apa Chutkule Bhej Sakde Aa Eh Message Kyu Nahi..
ਕੰਬਲ ਅਤੇ ਰਜਾਈ ਨੂੰ ਹੁਣ ਕਰਦੋ ਮੁਆਫ, ਕੂਲਰ ਪੱਖੇ ਏ ਸੀ ਹੁਣ ਕਰਲੋ ਸਾਫ,
ਪਸੀਨਾ ਨਿਕਲੂਗਾ ਹੁਣ ਲਗਾਤਾਰ ਦਿਨ ਰਾਤ, ਸਵੇਰੇ ਸ਼ਾਮ ਨਹਾਉਣ ਨਾਲ ਹੀ ਹੁਣ ਬਣੂਗੀ ਬਾਤ,
ਆਪਣੇ Nature ਵਿੱਚ ਵੀ ਰੱਖਣੀ ਪੂਰੀ ਨਰਮੀ, ਮੇਰੇ ਵੱਲੋਂ ਸਾਰਿਆ ਦੋਸਤਾਂ ਮਿੱਤਰਾਂ ਨੂੰ Happy Garmi
Kambal Atte Rajai Nu Hun Kardo Maaf, Cooler Pakhe, AC Hun Karlo Saaf,
Paseena Nikluga Hun Lagataar Din Raat, Savere Shaam Nahaun Naal Hi Hun Banugi Baat,
Apne Nature Vich Bhi Rakhni Puri Narmi, Mere Wallon Sareyan Dostan Mittan Nu Happy Garmi 
ਸਰਦਾਰ :-
(ਸ) ਸੱਸਾ ਪਹਿਲਾ ਅੱਖਰ ਸਰਦਾਰ ਜੋ, ਲਿਆ ਸੀਸ ਤਲ਼ੀ ਤੇ ਧਰ ਧਰ ਕੇ|
(ਰ) ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, ਵੈਰੀ ਭੱਜ ਗਏ ਮੈਦਾਨੋਂ ਡਰ ਡਰ ਕੇ|
(ਦ) ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, ਅਸੀਂ ਪਕੇ ਹਾਂ ਦੇਗਾਂ ਵਿੱਚ ਰੜ ਰੜ ਕੇ|
(ਰ) ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ, ਤਾਂਇਉਂ ਚੱੜਦੇ ਹਾਂ ਸੂਲੀ ਤੇ ਹੱਸ ਹੱਸ ਕੇ
Sardar:-
(ਸ) Sassa Pehla Akhar Sardar Jo, Laya Sees Tali Te Dhar Dhar Ke
(ਰ) Rara Rana Nu Jittna Shaunk Sada, Vairi Bhaj Gaye Maidano Dar Dar Ke
(ਦ) Dadda Dasan Guruan Ne Sanu Maan Dita, Asin Pakke Han Degan Vich Rad Rad Ke
(ਰ) Rara Raakhe Bharat Desh De Han, Tanhio Chad De Han Suli Te Has Has Ke
ੲਿਹ ਸਭ ਤਕਦੀਰਾਂ ਦੇ ਖੇਲ ਨੇਂ, ਜੋ ਹੁੰਦੇ ਨਸੀਬਾਂ ਨਾਲ ਮੇਲ ਨੇਂ
 Eh Sab Taqdeeran De Khel Ne, Jo Hunde Naseeban Naal Mel Ne
ਲਈ ਸਮਝ ਤੂੰ ਕੱਲ ਦੇ ਜਵਾਕ ਨਾਂ, ਪਾਣੀ ਘਾਟ ਘਾਟ ਦੇ ਪੀਤੇ ਨੇਂ,
ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾਂ, ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇਂ
Layi Samjh Tu Kal De Jawak Na, Pani Ghaat Ghaat De Peete Ne,
Unjh Rang Roop Bhawein Kuj Khaas Na, Mithe Bolan Naal Dil bade Jitte Ne 
ਮੈ #ਦੇC Munda #Pind ਦਾ Na ਮਹਿੰਗੇ Mere #ਬੂਟ Kude !!
ਜੋ Rabb Dinda ਚੁਪ Kar ਕੇ Pa ਲੲੀਦਾ Yaar Odà Bada #Cute ਕੁੜੇ !!
Main #Desi Munda #Pind Da Na Mehnge Mere #Boot Kude,
Jo Rabb Dinda Chup Karke Pa Layi Da #Yaar Oda Bada #Cute Kude!!
ਲਾ ਕੰਨਾਂ ਦੇ ਵਿੱਚ #HeadPhone, ਤੂੰ ਨਾਲ ਢੱਕ ਲਏ ਚੁੰਨੀ ਦੇ
ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ, ਯਾਰ ਬਹੁਤੇ ਨੀ ਤੁੰਨੀ ਦੇ
La Kana De Vich #Headphone, Tu Naal Dhak Laye Chuni De,
Dewa Salah Dil Chotte De Vich, Yaar Bahute Ni Tunni De
ਔਕਾਤ ਵਿੱਚ ਰਹਿ ਬੀਬਾ...ਧੇਲੇ ਦੀਆਂ ਘੁੱਗੀਆਂ ਲੱਖਾਂ ਦੇ ਚੀਨੇ ਨੀਂ ਮਾਰ ਸਕਦੀਆਂ
Aukaat Vich Reh Beeba..Dhele Diyan Ghuggian Lakhan De Cheene Nahi Maar Sakdiya
Best Collection Of Punjabi Whatsapp Status 2017
Punjabi Girlish Quotes, Whatsapp and Facebook Status
Punjabi Gadar Status For Whatsapp, Facebook, Instagram
#QuEën ਸੋਹਣੀ ਤਾ ਸ਼ੁਰੂ ਤੋ ਹੀ ਸੀ, ਕਿਤੇ ਤੂੰ ਕਮਲਾ ਨਾ ਹੋ ਜੇ।
ੲਿਸ ਲੲੀ ਤਾਂ #FaCe ਨੀ ਦਿਖਾਉਂਦੀ। ਤੇਰੀ ਮੋਟੋ !☺!
#Queen Sohni Tan Shuru To Hi C, Kite Tu Kamla Na Hoje,
Is Layi Tan #Face Ni Dikhaundi..! Teri Motto 
Kehndi ਮੇਰੇ ਵੀਰ ਵੈਲੀ Aa.. ਤੈਨੂੰ ਡਰ ਨਹੀਂ ਲੱਗਦਾ Main Keha ਜਿਹੜਾ ਮੇਰੇ ਯਾਰਾਂ ਦਾ Group Aa Ooo Kehra ਮਾਤਾ ਦੇ ਭਗਤ Aa
Kehndi Mere Veer Velly Aa, Tenu Dar Nahi Lagda, Main Keha Jehda Mere Yaaran Da Group Aa, Oh Kehra Mata De Bhagat Aa
ਵਿਆਹ ਦੀ ਨੀ ਕਾਹਲੀ ਪੂਰਾ ਟੈਮ ਲਾਂਵਾਂਗੇ,
ਐਰ-ਗ਼ੈਰ ਨਾਲ ਸਾਡਾ ਕੋਈ ਮੇਲ ਨਾਂ,
ਬੇਬੇ ਲਈ #Nooh ਪੂਰੀ #Kaim ਲਿਆਵਾਂਗੇ....! 
Viah Di Ni Kahli Pura Time Lawange,
Air-Gair Nal Sada Koi Mel Na,
Bebe Layi Nooh Puri Kaim Lai Awange
ਅੱਜ ਡਿੱਗੇ ਆਂ ਕੱਲ ਚੜਾਂਗੇ ਵੀ.... ਤੇਰਾ ਸਹਾਰਾ ਨਹੀਂ ਭਾਲਦੇ ਆਪਣੇ ਪੈਰਾਂ ਤੇ ਖੜਾਂਗੇ ਵੀ
Ajj Digge Aan Kal Chadage Bhi..Tera Sahara Nahi Bhaalde Apne Pairan Te Khadage Bhi
ਤੂੰ ਲਾਲ ਕਿਲੇ ਦੀ ਰਾਣੀ ੲੇਂ ਤੇਰੇ ਖਸਮ ਵੀ ਤਾਜਾਂ ਵਾਲ੍ਹੇ ਨੇਂ, ਅਸੀਂ ਵਾਰਿਸ ਕਚੀਅਾਂ ਗੜੀਅਾਂ ਦੇ ਸਾਨੂੰ ਪਾਲ੍ਹਿਅਾ ਬਾਜਾਂ ਵਾਲੇ ਨੇਂ
Tu Laal Quille Di Rani E Tere Khasam Bhi Taazan Wale Ne, Asin Waris Kachian Gadian De Sanu Paaleya Baazan Wale Ne
ਮੱਕੀ ਦੀਆਂ ਰੋਟੀਆਂ ਅੰਬ ਦੀਆਂ ਫਾੜੀਆਂ, ਉਹਨਾਂ ਸਹੁਰੇ ਕੀ ਵਸਣਾ ਜਿਹਨਾਂ ਪੇਕੇ ਲਾਈਆਂ ਯਾਰੀਆਂ ।
Makki Diyan Rotian Te Amb Diyan Faadian, Ohna Sohre Ki Wasna Jihna Peke Layian Yaarian 
ਗੱਲ ਸੁਣ ਮੁਟਿਆਰੇ ਤੈਨੂੰ ਦੱਸਾਂ Sade ਬਾਰੇ,
ਸਾਡੇ ਸ਼ੌਕ ਨੇ ਅਵੱਲੇ ਖਰੀ ਮੱਤ ਹੁੰਦੀ ਆ..
ਜਦੋ ਕੱਢ ਲਈਏ ਟੌਹਰ ਪੂਰੀ ਅੱਤ ਹੁੰਦੀ ਆ....
Gal Sun Mutiyare Tenu Dasa Sade Bare,
Sade Shaunk Ne Awalle Khari Matt Hundi Aa,
Jado Kad Layiye Tohar Puri Att Hundi Aa
ਦਿਲ ❤ ਉੱਤੇ ਤਿੱਖਾ ਜਿਹਾ ਵਾਰ ਹੋ ਗਿਆ, ਲੱਗਦਾ ਏ ਚੰਦਰਾ ਪਿਆਰ ਹੋ ਗਿਆ
Dil ❤ Utte Tikha Jeha War Ho Gaya, Lagda E Chandra Pyar Ho Gaya
ਦੂਰ ਬੈਠਾ ਕੋਈ ਸਾਨੂੰ ‪#‎ਯਾਦ‬ ਕਰਦਾ ਏ ,,,
‪#‎ਦਿਲ‬ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ ,,,
ਸੁੱਖ ਸਾਂਦ, ਉਹਦੀ ‪#‎ਖਬਰ‬ ਸਾਨੂੰ ਆਉਂਦੀ ਰਹੇ ,,,
ਦੁੱਖਾਂ ਨੂੰ ਇਹ ਸਾਡੀ ‪#‎ਜਾਨ‬ ਇਕੱਲੀ ਕਾਫੀ ਏ,
Door Baitha Koi Sanu Yaad Karda E,
Dil Sade Nu Bas Eh Tasalli Kaafi E,
Sukh Saand, Ohdi Khabar Sanu Aundi Rahe,
Dukhan Nu Eh Sadi Jaan Ikalli Kaafi E
ਪਾ ਕੇ ਉੱਚੀ ਜਿਹੀ Jean ਤੂੰ ਸਮਝੇਂ ਖੁਦ ਨੂੰ Queen, ਤੇਰੇ ਜਿਹੀਆਂ ਨੂੰ ਤਾਂ ਕੁੜੀੲੇ, ਮੁੰਡਾ ਕਰਦਾ ਨੀ Seen
Pa Ke Landi Jehi Jean Ni Tu Samjhe Queen, Tere Jehian Nu Tan Kudiye Ni Munda Karda Ni Seen
ਖੌਰੇ ਕਿਹੜੇ #ਸ਼ਹਿਰ ਵੱਸਦੀ ਹੋਣੀ ਮੇਰੀ #ਬੇਬੇ ਦੀ #ਨੂੰਹ, #Miss_U #ਮਿੱਠੀਏ ਜਿਹੜੀ ਵੀ ਏ ਜਿੱਥੇ ਵੀ ਏਂ #ਤੂੰ
Khaure Kehde Shehar Wasdi Honi Meri Bebe Di Nooh, Miss You Mithiye Jehdi Bhi E Jithe Bhi E Tu
ਨਾ #ਵੈਲੀ ਆਂ ਨਾ #ਗੁੰਡੇ ਆਂ, ਅਸੀਂ ਤਾਂ #ਸਾਊ ਜਿਹੇ #ਮੁੰਡੇ ਆਂ,
ਨਸ਼ੇ ਤੇ #ਲੜਾਈ ਤੋ ਦੂਰ ਆਂ, ਉਝ #Bathinde ਵਿਚ #ਮਸ਼ਹੂਰ ਆਂ
Na #Velly Aan Na #Gunde Aan, Asin Tan #Sau Jehe Munde Aan,
Nashe Te Ladai To Door Aan, Unjh #Bathinde Vich #Mashoor Aan
ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ ਸਾਰੇ ਤੇਰੀ ਕਰਦੇ ਤਾਰੀਫ਼ ਆ,
ਪੈਸੇ ਦਿੱਤੇ ਇਹਨਾਂ ਨੂੰ ਜਾਂ ਤੂੰ ਸੱਚੀਓ ਸ਼ਰੀਫ ਆਂ.
Kehndi Main Jihnu Bhi Pucheya Sare Teri Karde Tareef Aa,
Paise Dite Ehna Nu Ya Tu Sachio Shareef Aan..? 
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
ਸਹੇਲੀ ਕੋਈ ਹੈਨੀ ਪੰਜਾਬੀ ਸਟੇਟਸ ਤੇ ਟਾਈਮ ਸਾਰ ਲੈਨੇ ਆਂ
ਜਿਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ
Fukre Ni Haige Shugli Jehi Maar Laine Aan,
Saheli Koi Hai Ni, Punjabi Status Te Time Saar Laine Aan,
Jihnu Lage Change Ape Bhej Laugi Message,
Ehi Dil Naal Kar Apa Vichar Laine Aan
ਵੇ ਸਾਡੇ #Light_Mood ਨੂੰ ਤੂੰ ਕਮਜ਼ੋਰੀ ਸਮਝੇ But #ਫਲ ਲਗਦੇ Hunde ਨੇ ☑ ਸਦਾ #ਨੀਵੇਂ ਰੁੱਖਾਂ Te
Ve Sade #Light_Mood Nu Tu Kamzori Samjhe, But #Fal Lagde Hunde Ne Sda #Neewe Rukhan Te
ਮਾਝਾ ਤੁਰ ਪਿਆ ਕਬਰਾਂ ਨੂੰ, ਮਾਲਵਾ ਚੱਲਿਆ ਡੇਰਿਆਂ ਨੂੰ,
ਦੁਆਬਾ ਪੂਜੇ ਜਠੇਰਿਆਂ ਨੂੰ, ਬਾਬਾ ਨਾਨਕ ਵੀ ਸੋਚਦਾ ਹੋਉ
ਕੀ ਹੋ ਗਿਆ ਸਿੱਖਾਂ ਮੇਰਿਆਂ ਨੂੰ?
Majha Tur Paya Kabran Nu, Malwa Chaleya Dereyan Nu,
Duaba Pujje Jatheryan Nu, Baba Nanak Bhi Sochda Hou,
Ki Ho Gaya Sikhan Mereyan Nu?
ਪੈਸਾ ਕਮਾ ਲਿਆ, ਨਾਮ ਕਮਾ ਲਿਆ, ਇਕ #ਰੀਝ ਅਧੂਰੀ ਬਾਕੀ ਏ, ਹੁਣ ਤੇਂ ਛੇਤੀ ਚੱਕਲੀਂ #ਰੱਬਾ, ਇਕ ਤੈਨੂੰ ਪਾਉਣਾ ਬਾਕੀ ਏ
#Paisa Kama Laya, Naam Kama Laya, Ik #Reejh Adhuri Baki E, Hun Te Cheti Chak Li #Rabba, Ik Tenu Pauna Baki E 
ਪੁੱਛ ਉਨਾਂ ਫੁੱਲਾਂ ਤੋਂ ਜਿਹਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ, ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ, ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ
Puch Ohna Fullan To Jihna Naal Russian Hoyian Baharan Ne, Tu Tan Mooh Mod Ke Chali Gayi C, Par Mera Sath Ni Chadeya Yaaran Ne
#ਲਾਜਮੀ ਹੈ #ਉਹਦਾ ਆਪਣੇ ਆਪ ਤੇ #ਗਰੂਰ ਕਰਨਾ,
ਜਿਸ ਨੂੰ ਅਸੀਂ ਚਾਹੀਏ ਉਹ ਆਪਣੇ ਆਪ ਨੂੰ #ਆਮ ਵੀ ਕਿਉ ਸਮਝੇ
#Lazmi Hai Ohda Apne Aap Te Garoor Karna,
Jisnu Asin Chahiye Oh Apne Aap Nu Aam Bhi Kyu Samjhe
ਬਾਹ ਫੜੀ #ਮਾਲਕ ਨੇ ਤਾਂਹੀਓਂ ਮੌਜਾਂ ਮਾਣਦਾ, ਵੱਜੇ ਛੋਟੀ ੳੁਮਰੇ #ਸਲੂਟ ਕੱਲਾ ਕੱਲਾ ਜਾਣਦਾ
Baah Fadi Malak Ne Tanhio Maujan Maan Da, Wajje Choti Umre Salute Kalla Kalla Janda 
ਜਿਹੜੇ ਜਿਗਰੇ ਦਲੇਰ ਪੁੱਤ ਜੰਮਦੇ, ਲਾਤਾ ਓੁਹਨਾਂ ਉੱਤੇ ਬੈਨ ਸਰਕਾਰ ਨੇਂ,
ਜਿੰਨਾਂ ਹਿੱਕਾ ਵਿੱਚ ਅੰਨੀਆਂ ਦਲੇਰੀਆਂ ਬਿੱਲੋ ਓੁਹਨਾਂ ਵਿੱਚੋ ਆਉਂਦੇ ਮੇਰੇ ਯਾਰ ਨੇਂ
Jehde Jigre Daler Putt Jamde, Laa Ta Ohna Utte Ban Sarkar Ne,
Jihna Hiqqan Vich Annian Dalerian, Billo Ohna Vicho Aunde Mere Yaar Ne
ਹੁਸਨਾਂ ਦੀ ਰੱਖ ਦਾ Na ਭੁੱਖ ਬੱਲੀਏ, ਮਾਪਿਆਂ 'ਚ ਵੱਸਦੀ ਏ #Jaan ਜੱਟ Di
Husana Di Rakhda Na Bhukh Balliye, Mapeyan Ch Wasdi E #Jaan #Jatt Di
ਕਰ ਸਕੀੲੇ ਨਾਂ ਜੋ ਪੂਰੀ ਐਸੀ ਕੋਈ ਮੰਗ ਕਰੀਂ ਨਾਂ, ਭੋਲੇ ਜੇ ਸੁਭਾਅ ਦਾ ਮੁੰਡਾ #ਸੋਹਣੀਏ! ਐਵੇਂ ਬਹੁਤਾ #ਤੰਗ ਕਰੀਂ ਨਾਂ
Kar Sakiye Na Puri Aisi Koi Mang Karin Na, Bhole Je Subah Da #Munda Sohniye! Aiven Bahuta Tang Karin Na
ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ, ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ
Yaaran Beliyan Di Lagi Payi Aa Line Dekh La, Kundian Muchhan De Kine Fan Dekh La
ਬੇਵਫਾ ਮਸ਼ੂਕ‬ ਤੇ ਗਿੱਦੜ ਬੜੇ ਮਜ਼ੇ ਨਾਲ ਸੌਂਦੇ ਹਨ, ਟੁੱਟੇ ਦਿਲਾਂ ਵਾਲੇ ‪ਆਸ਼ਿਕ‬ ਤੇ ‪ਲੰਡਰ ਕੁੱਤੇ‬ ਰਾਤ ਨੂੰ ‎ਲੁੱਕ-ਲੁੱਕ‬ ਕੇ ਰੋਂਦੇ ਹਨ
Bewafa Mashook Te Gidder Bade Maze Naal Saunde Han, Tutte Dilan Wale Ashiq Te Landar Kutte Raat Nu Luk Luk Ke Ronde Han 
ਨਾਂ ਸ਼ਕਲੋਂ ਮਾੜੇ ਆਂ, ਨਾਂ ਅਕਲੋਂ ਤਿੱਖੇ ਆਂ, ਅਣਖਾਂ ਨਾਲ਼ ਜਿਉਣਾ, ਅਸੀਂ ਜਨਮੋਂ ਸਿੱਖੇ ਆਂ
Na Shaklon Maare Aan, Na Aklon Tikhe Aan, Ankhan Naal Jeona, Asin Janmon Sikhe Aan
Did you like these Kaim Punjabi Status, Funny 1 Line Quotes, Two Line Punjabi Status For Facebook, Whatsapp Punjabi Shayari? Please comment below with more Punjabi statuses and one liners love status in Punjabi, so that people can get more of them at this page.