Sunday, 16 March 2014
Friday, 14 March 2014
Happy Holi 2018 SMS Text Messages, Greetings and Wishes For Facebook
Author: Gagan Masoun | Friday, March 14, 2014 |
I hope this information and details about Happy Holi 2018 SMS Messages Greetings Wishes in Punjabi as well as Colorful Holi Greetings, Whatsapp Quotes, Facebook Wishes, WhatsApp, WeChat Status, Greetings, Pictures will be useful to all. Help others to get these messages, please share this post on Facebook, Pinterest, Google+, Twitter and other social networking sites.
ਹੋਲੀ ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ,
ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ,
ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ
ਹੈਪੀ ਹੋਲੀ 2018
ਰੰਗ ਉਡਾਵੇ ਪਿਚਕਾਰੀ
ਰੰਗ ਨਾਲ ਰੰਗ ਜਾਵੇ ਦੁਨੀਆਂ ਸਾਰੀ,
ਹੋਲੀ ਦੇ ਰੰਗ ਤੁਹਾਡੇ ਜੀਵਨ ਨੂੰ ਰੰਗ ਦੇਣ,
ਪੱਕੀ ਹੋਰ ਵੀ ਹੋਵੇ ਯਾਰੀ
ਹੈਪੀ ਹੋਲੀ 2018
ਲਾਲ ਗੁਲਾਬੀ ਨੀਲਾ ਪੀਲਾ ਹੱਥਾਂ ਚ ਲਿਆ ਸਮੇਟ
ਹੋਲੀ ਦੇ ਦਿਨ ਰੰਗਾਗੇ ਅੜੀਏ, ਕਰਕੇ ਮਿੱਠੀ ਭੇਂਟ
ਹੈਪੀ ਹੋਲੀ 2018
ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ,
ਖੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ
ਹੈਪੀ ਹੋਲੀ 2018
ਰੰਗ ਤੂੰ, ਰੰਗਾਂ ਮੈਂ,
ਰੰਗਦੇ ਸਾਰਾ ਜਹਾਨ,
ਬੱਸ ਹੱਸੀਏ ਤੇ ਗਲੇ ਲੱਗੀਏ,
ਤੇ ਭੁੱਲ ਜਾਈਏ ਦੁਸ਼ਮਣੀ ਦੇ ਨਿਸ਼ਾਨ
ਹੋਲੀ ਮੁਬਾਰਕ ਹੋਵੇ ਯਾਰੋ...
ਹੈਪੀ ਹੋਲੀ 2018
ਹੈਪੀ ਹੋਲੀ 2018
Subscribe Us
Popular Posts
- Best Truck Driver Punjabi Whatsapp Status, Truck Drivers Shayari
- Best Punjabi Shayari Lines, Short Punjabi Quotes For Whatsapp
- Sachiyan Te Desi Gallan Punjabi Status
- Sidhu Moose Wala | Punjabi Whatsapp Status | Quotes | Shayari and Poetry | Songs Lyrics
- 365 Charitar Naar De
- Punjabi Gadar Status For Whatsapp, Facebook, Instagram
- Mainu Data Sab Kuj Dita
- Sad Punjabi Status For Whatsapp and Instagram
- Baba Bulleh Shah Poetry | (بلھے شاہ) | Heart Touching Bulleh Shah Shayari | Motivational Quotes
- Ghaint Punjabi Status For Whatsapp and Facebook



