Tuesday 6 December 2011

ਫੇਸਬੁੱਕ ਵੀ ਜਾਣ ਜਾਣ ਤੜਫਾਉਂਦੀ ਐ

Facebook Mutual Friends
ਫੇਸਬੁੱਕ ਵੀ ਜਾਣ ਜਾਣ ਤੜਫਾਉਂਦੀ ਐ,

ਨਾ ਚਾਹੁੰਦੇ ਵੀ ਦੀਦਾਰ
ਉਹਦਾ ਕਰਵਾਉਂਦੀ ਐ,

ਆਪਣੀ Id 'ਚ Notification ਬਾਦ 'ਚ
ਖੋਲਾਂ,

ਪਹਿਲਾਂ 16 Mutual Friend
ਵਾਲੀ ਉਸਦੀ Suggestion
ਆਉਂਦੀ ਐ