Tuesday, 6 December 2011

ਕਿਸੇ ਮੋੜ ਤੇ ਤੇਰੇ ਨਾਲ ਸਮਝੌਤੇ ਕੀਤੇ ਮਾਰ ਗਏ

Heart Touching Lines
ਦੱਸਣ ਨੂੰ ਤਾਂ ਦੱਸ ਸਕਦੇ ਸਾਂ ਸਭ ਨੂੰ ਤੇਰੇ ਬਾਰੇ,
ਸੀਨੇ ਦੇ ਵਿਚ ਖੁਭੇ ਪਏ ਨੇ ਕਿਸਦੇ ਨੈਣ ਕਵਾਰੇ,
ਫਿਰ ਵੀ ਤੇਰੇ ਸੱਜਣ ਤੇਰੀ ਵਕਤੀ ਵਫਾ ਵਿਚਾਰ ਗਏ,
ਕਿਸੇ ਮੋੜ ਤੇ ਤੇਰੇ ਨਾਲ ਸਮਝੌਤੇ ਕੀਤੇ ਮਾਰ ਗਏ.

.•*´¨`*•.¸ Punjabi Poetry ¸.•*´¨`*•.¸