Friday 6 July 2012

ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ

Waheguru
ਅਮੀਰ ਅਮੀਰ ਕਹਿਣ ਨਾਲ ਕੋਈ ਅਮੀਰ ਨਹੀਂ ਬਣ ਜਾਂਦਾ
ਗਰੀਬ ਗਰੀਬ ਕਹਿਣ ਨਾਲ ਕੋਈ ਗਰੀਬ ਨਹੀਂ ਬਣ ਜਾਂਦਾ
ਪਰ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ
ਇਸ ਲਈ ਸਦਾ ਵਾਹਿਗੁਰੂ ਵਾਹਿਗੁਰੂ ਜੱਪ ਦੇ ਰਿਹਾ ਕਰੋ ਜੀ
ਚਲੋ ਸਾਰੇ ਇੱਕਠੇ ਜੱਪ ਦੇ ਆਂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ