Wednesday, 9 February 2011

8 ਵਜੇ ਉੱਠਣਾ 9 ਵਜੇ ਨਹਾਉਣਾ 10 ਵਜੇ ਰੋਟੀ ਖਾਣੀ


8 ਵਜੇ ਉੱਠਣਾ
9 ਵਜੇ ਨਹਾਉਣਾ
10 ਵਜੇ ਰੋਟੀ ਖਾਣੀ
11 ਵਜੇ
ਤਿਆਰ ਹੋਣਾ
12 ਵਜੇ ਬੁਲਟ ਕੱਢਣਾ
1 ਵਜੇ ਕਾਲਜ ਜਾਣਾ
2 ਵਜੇ ਦੁਪਹਿਰ ਦੀ
ਰੋਟੀ
3 ਵਜੇ ਗਰਲ ਫਰੈਂਡ ਨੂੰ ਮਿਲਣਾ
4 ਵਜੇ ਖੇਡਣਾ
5 ਵਜੇ ਗੇੜੀ ਲਾਉਣੀ
6
ਵਜੇ ਪੈਗ ਲਾਉਣਾ
7 ਵਜੇ ਪੰਗਾ ਪਾਉਣਾ
8 ਵਜੇ ਥਾਣੇ
9 ਵਜੇ ਘਰ ਵਾਪਸ
9:15
ਤੇ ਬਾਪੂ ਤੌਂ ਗਾਲਾਂ
9:30 ਤੇ ਰਾਤ ਦੀ ਰੋਟੀ
10 ਵਜੇ ਬੈਡ ਤੇ ਜਾਣਾ
2 ਵਜੇ
ਤੱਕ ਗਰਲ ਫਰੈਂਡ ਨਾਲ ਗੱਲਾਂ ਕਰਨੀਆਂ
4 ਵਜੇ ਤੱਕ ਯਾਰਾਂ ਨੂੰ ਮੈਸਜ ਸੇਵਾ
4
ਵਜੇ ਤੌਂ 8 ਵਜੇ ਤੱਕ ਸੌਣਾ
8 ਵਜੇ ਦਿਨ ਫੇਰ ਸ਼ੁਰੂ


ਦੇਖਿਆ ਯਾਰਾਂ ਦਾ TIME
TABLE :)VERY VERY BUSY ,,,