Wednesday, 2 February 2011

ਸਿਆਣੇ ਦੀ ਮੱਤ ਕੰਮ ਆਵਂਦੀ ਉਮਰ ਸਾਰੀ


ਸਿਆਣੇ ਦੀ ਮੱਤ ਕੰਮ ਆਵਂਦੀ ਉਮਰ ਸਾਰੀ,
ਹਾਕਮਾ ਦੇ ਕੋਲ ਜਾ ਸੁਣਾਈਏ ਗੱਲ ਕੱਬੀ ਨਾ |
ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਮਾਣ ਹੋਵੇਂ ,
ਐਵੇਂ ਵਿੱਚ ਪਿੰਡ ਦੇ ਸਦਾਈਏ ਖ਼ਾਨ ਖੱਬੀ ਨਾ |
ਆਪਣੀ ਜਨਾਨੀ ਪਾਸ; ਹੱਸੀਏ ਨਾ ਹੋਰ ਨਾਲ,
ਖੇਲਣੇ ਨੂੰ ਬਾਲ ਕੋ ਫੜਾਈਏ ਫ਼ੀਮ ਡੱਬੀ ਨਾ |
ਜਾਣਾ ਪਰਦੇਸ ਦਮ ਦੂਣੇ ਲੈ ਜ਼ਰੂਰਤਾਂ ਤੋਂ,
ਹੱਲ ਵਾਹੁੰਦੇ 'ਬਾਬੁ ਜੀ' ਹੰਡਾਈਏ ਪੱਗ ਛੱਬੀ ਨਾ......