Monday, 20 June 2011

ਪਹਿਲਾਂ ਸਤਿ ਸ਼੍ਰੀ ਅਕਾਲ ਕਬੂਲ ਕਰੋ- ਫੇਰ ਦਸਦਾਂ ਸਾਰਾ ਕੁਝ

Handsome Punjabi Boy

ਪਹਿਲਾਂ ਸਤਿ ਸ਼੍ਰੀ ਅਕਾਲ ਕਬੂਲ ਕਰੋ !
ਫੇਰ ਦਸਦਾਂ ਸਾਰਾ ਕੁਝ..
ਜ਼ਰਦਾ ਨਹੀਂ ਖਾਂਦਾ
ਸੂਟਾ ਨਹੀਂ ਲਾਂਦਾ
ਪੜਿਆ ਤੇ ਲਿਖਿਆ
ਹਰ ਇੱਕ ਨੂੰ ਹੱਸ ਕੇ ਬੁਲਾਂਦਾ
ਪਤਲਾ ਨਾ ਮੋਟਾ
ਨਾ ਦਿੱਲ ਦਾ ਖੋਟਾ
ਨਾ ਉੱਚਾ ਨਾ ਮਧ੍ਧਰਾ
ਨਾ ਬਹੁਤ ਵੱਡਾ ਨਾ ਬਹੁਤ ਛੋਟਾ
ਨਾ ਮੀਸਣਾ ਨਾ ਗੱਪੀ
ਨਾ ਚੁੱਪ ਨਾ ਖੱਪੀ
ਠੀਕ ਠਾਕ ਵਿੱਚ ਪੜਾਈ
ਨਾ ਕੀਤੀ ਕਦੇ ਕਿਸੇ ਨਾਲ ਲੜਾਈ
ਯਾਰਾਂ ਨੂੰ ਮੰਨਦਾ ਆਪਣਾ ਭਾਈ
ਨਾਮ ਹੈ "Gagan Masoun" ਤੂੰ ਜੋ ਮਰਜ਼ੀ ਬੁਲਾਈ