Monday, 20 June 2011

ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ….

ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ….
ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ….
ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ….
ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ….