Thursday, 22 September 2011

ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ

ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ

ਸੋਚਿਆਂ ਸੀ ਇਸ ਵਾਰ ਉਹਨਾਂ ਨੂੰ
ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ ,
ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ
ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ
ਜਾਵਾਂਗੇ !!!