Friday, 23 September 2011

ਕਾਲੇਜ ਦੇ ਵਿੱਚ ਰਾਂਝੇ ਨੇ ਲੱਭੀ ਇੱਕ ਹੀਰ

ਕਾਲੇਜ ਦੇ ਵਿੱਚ ਰਾਂਝੇ ਨੇ ਲੱਭੀ ਇੱਕ ਹੀਰ
ਕਾਲੇਜ ਦੇ ਵਿੱਚ ਰਾਂਝੇ ਨੇ ਲੱਭੀ ਇੱਕ ਹੀਰ ,,
ਦਿਲਾਂ ਤੇ ਕਹਿਰ ਕਰੇ ਉਹ ਮੱਥੇ ਤੇ ਕੱਢ ਢੇਡਾ ਚੀਰ ,,
ਹੋਈਆਂ ਛੁੱਟੀਆਂ ਹੀਰ ਤੁਰ ਗਈ ਪੇਕੇ,,
ਰਾਂਝਾ ਜੇਠ ਮਹੀਨੇ ਮੋਟਰ ਤੇ .........ਧੁੱਪ ਸੇਕੇ,,
ਬਹਿਕੇ ਘੜੇ ਸਕੀਮਾਂ ਰਾਂਝਾ ਹੀਰ ਨੂੰ ਪਾਉਣ ਦੀਂਆਂ ,,
ਫੇਰ ਤਖ਼ਤ ਹਜ਼ਾਰੇ ਆਈਆਂ ਖਬ਼ਰਾਂ "Suppli" ਆਉਣਦੀਆਂ..___-