Wednesday, 21 September 2011

ਦੱਸ ਨੀ ਬਿਸ਼ਨੀਏਂ ਤੂੰ ਕਿੱਦਾਂ ਕੁੜੇ ਬਚ ਗਈ

ਦੱਸ ਨੀ ਬਿਸ਼ਨੀਏਂ ਤੂੰ ਕਿੱਦਾਂ ਕੁੜੇ ਬਚ ਗਈ

ਕੰਤੋ ਵੀ ਨੱਚ ਗਈ ਤੇ ਬੰਤੋ ਵੀ ਨੱਚ ਗਈ
ਦੱਸ ਨੀ ਬਿਸ਼ਨੀਏਂ ਤੂੰ ਕਿੱਦਾਂ ਕੁੜੇ ਬਚ ਗਈ
ਕਦ ਆਣ ਤੂੰ ਗਿੱਧੇ ਦੇ ਵਿੱਚ ਵੜਨਾ
ਨੀ ਇੱਕ ਗੇੜਾ ਦੇ ਦੇ ਘੁੰਮ ਕੇ, ਬਿਨਾਂ ਨੱਚੇ ਤੋਂ ਤੇਰਾ ਨੀ ਤੇਰਾ ਸਰਨਾਂ
ਨੀ ਇੱਕ ਗੇੜਾ ਦੇ ਦੇ ਘੁੰਮ ਕੇ