Friday, 16 September 2011

ਤੇਰੇ ਪਿੰਡ ਆਉਣੋਂ ਹਟਣਾ ਨਹੀ...........ਤੂੰ ਮਿਲੀ ਭਾਵੇਂ ਨਾ ਮਿਲੀ


ਤੇਰੇ ਰਾਂਹਵਾਂ ਦੇ ਵਿੱਚ ਆਂਵਾਂਗੇ
ਤੂੰ ਦੇਖ਼ੀ ਭਾਵੇ ਨਾ ਦੇਖ਼ੀ
ਤੈਨੂੰ ਦਿਲ ਦਾ ਹਾਲ ਸੁਣਾਵਾਂਗੇ
ਤੂੰ ਸੁਣੀ ਭਾਵੇਂ ਨਾ ਸੁਣੀ
ਅਸੀ ਕੱਢਣਾ ਤੈਨੂੰ ਦਿਲ ਚੋਂ ਨਹੀ
ਤੂੰ ਵਸਾਈ ਭਾਵੇਂ ਨਾ ਦਿਲੀਂ
ਤੇਰੇ ਪਿੰਡ ਆਉਣੋਂ ਹਟਣਾ ਨਹੀ.
ਤੂੰ ਮਿਲੀ ਭਾਵੇਂ ਨਾ ਮਿਲੀ.
ਅਸੀ ਲਾ ਬੈਠੇ ਰੋਗ ਇਸ਼ਕੇ ਦਾ
ਜਿਸਦੀ ਕੋਈ ਵੀ ਦਵਾ ਨਹੀ.
ਕਿਉਂ ਤੇਰੇ ਉੱਤੇ ਮਰਦਿਆਂ ਦੀ ਦਿਲ ਤੇਰੇ ਵਿੱਚ ਜਗਾ ਨਹੀ.
ਘੁਮ ਕੇ ਦੇਖ ਲਿਆ ਪੂਰਾ ਪੰਜਾਬ
ਤੇਰੇ ਕਹਿਣ ਤੇ ਕਿ ਹੋਰ ਲੱਭ ਲਾ
ਪਰ ਤੇਰੇ ਤੋਂ ਸੋਹਣੀ ਜੋਤ ਨੂੰ ਨਾ ਮਿਲੀ