Saturday, 24 September 2011

ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ

ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ

ਤੈਨੂੰ ਲੁਕ-ਲੁਕ ਤੱਕਿਆ ਬਥੇਰਾ,
ਅਸੀ ਦਿਲ ਵਿਚ ਉਤਾਰ ਲਿਆ
ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ, ਆਦਤ ਨੇ ਮਾਰ ਲਿਆ,
ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ, ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ,
ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ...!!!!!!!!!!!