Tuesday, 20 September 2011

ਨਿਰੇ ਸਪਲੀਆਂ ਦੇ ਢੇਰ ਨੀ ਲਾਏ ਅਸੀਂ


ਨਿਰੇ ਸਪਲੀਆਂ ਦੇ ਢੇਰ ਨੀ ਲਾਏ ਅਸੀਂ..... 
ਪੈਂਦੀਆਂ ਵਿਚ ਵੀ ਯਾਰਾਂ ਨਾਲ ਖੜੇ ਹੋਏ ਆਂ... 
ਜਿੱਥੇ ਥੱਬਾ ਨੋਟਾਂ ਦੀ ਫੀਸ ਲਗਦੀ.... 
ਠੱਗ PTU ਦੇ ਕਾਲਜਾਂ ਵਿਚ ਪੜੇ ਹੋਏ ਆਂ..... 
ਪੜਾਕੂ ਸਦਾ ਹੀ ਕਲਾਸਾਂ ਵਿਚ ਰਹਿਣ ਪੜਦੇ..... ...
ਅਸੀਂ NESCAFE ਤੇ CANTEEN ਚ ਆਸ਼ਕੀਆਂ ਮਾਰੀਆਂ ਨੇ..... 
ਸਾਨੂੰ ਐਵੇਂ ਨੀ ਟੀਚਰ DEFAULTER ਕਹਿੰਦੇ...... 
DETAIN ਹੋ-ਹੋ ਕੇ ਲਈਆਂ ਸਰਦਾਰੀਆਂ ਨੇ..