Sunday, 18 September 2011

ਬਾਮਹਣੀ ਨੇ ਜੱਟ ਪੱਟਿਆ

ਬਾਮਹਣੀ ਨੇ ਜੱਟ ਪੱਟਿਆ

ਬਾਮਹਣੀ ਨੇ ਜੱਟ ਪੱਟਿਆ
"ਬਈ ਬਾਮਹਣੀ ਨੇ ਜੱਟ ਪੱਟਿਆ,

ਪੱਟਿਆ ਸਕੀਮਾ ਲਾ ਕੇ,

ਬੁਲਟ ਤੇ ਜਾਦੇ ਨੂੰ
ਸਿੱਟ ਲਿਆ ਨਾਲ ਟਕਰਾਕੇ,

ਫਿਰ ਪਾ ਤਾ ਪੰਗਾ ਬਈ,

ਉੱਚੀ ਉੱਚੀ ਰੋਲਾ ਪਾ ਕੇ,

ਜੱਟ ਵੀ ਨਿੱਕਲ ਗਿਆ,ਬਾਮਹਣੀ ਦੇ ਥੱਪੜ ਲਾ ਕੇ