Wednesday, 21 September 2011

ਤੇਰਾ ਹਾਰ ਮੈਂ ਗਲੇ ਦਾ ਬਣ ਜਾਵਾਂ

ਤੇਰਾ ਹਾਰ ਮੈਂ ਗਲੇ ਦਾ ਬਣ ਜਾਵਾਂ

ਤੇਰੇ ਲਈ ਸਜ਼ਾਈਆਂ ਲੱਖਾਂ ਕੁੜੀਏ ਉਮੰਗਾਂ
ਆਈਆਂ ਤੇਰੇ ਆਉਂਣ ਨਾਲ ਦਿਲ ਚ ਤਰੰਗਾਂ
ਹਰ ਪਲ ਰਹਾਂ ਤੇਰੇ ਨਾਲ ਹੀਰੀਏ ਨੀ ਮੈਂ ਬਣਕੇ ਤੇਰਾ ਪਰਛਾਵਾਂ
ਬੜੀ ਏ ਖੋਆਇਸ਼ ਤੈਨੂੰ ਗਲ ਲਾਉਂਣ ਦੀ, ਤੇਰਾ ਹਾਰ ਮੈਂ ਗਲੇ ਦਾ ਬਣ ਜਾਵਾਂ