Wednesday, 28 September 2011

ਵੀਰ ਵੱਲ ਪਿੱਠ ਨਾ ਕਰਾਈ ਰੱਬਾ ਮੇਰੇਆ

ਵੀਰ ਵੱਲ ਪਿੱਠ ਨਾ ਕਰਾਈ ਰੱਬਾ ਮੇਰੇਆ
ਹੱਸਦਿਆਂ ਨੂੰ
ਰੱਖੀ ਹੱਸਦੇ ਹੱਸਦਿਆਂ ਦੇ ਹੀ ਹੁੰਦੇ ਨੇ ਘਰ ਵੱਸਦੇ
ਕਿਸੇ ਵੀ ਘਰ ਨਾ ਹੋਵੇ ਲੜਾਈ ਰੱਬਾ ਮੇਰੇਆ ਵੀਰ
ਦੀ ਵੀਰ ਵੱਲ ਪਿੱਠ ਨਾ ਕਰਾਈ ਰੱਬਾ ਮੇਰੇਆ.........