Saturday 24 September 2011

ਚੜਦੀ ਜਵਾਨੀ ਯਾਰੋ ਹਾਣ ਭਾਲਦੀ ਯਾਰੋ Facebook ਤੇ

Tall and Handsome Punjabi Boy

Laptop ਫਿਰਦੇ ਨੇ ਚੱਕੀ ਮਿੱਤਰੋ 21ਵੀ ਸਦੀ ਹੈ ਤਰੱਕੀ ਮਿੱਤਰੋ
ਵਾਲ ਰੰਗਵਾ ਕੇ ਨਾਲੇ ਟੈਂਟੂ ਬਣਵਾਕੇ
ਮੁੰਡੇ ਦਾ ਧਿਆਨ ਸਾਰਾ Funky Look ਤੇ
ਚੜਦੀ ਜਵਾਨੀ ਯਾਰੋ ਹਾਣ ਭਾਲਦੀ ਯਾਰੋ Facebook ਤੇ
RAP____________
ਕੈਸ ਵਿਚ ਲੈ ਲਿਆ iPhone ਜੀ
Romantic ਜਿ ਲਾ ਲੀ ਉਤੇ Ring Tone ਜੀ
Memory ਬਥੇਰੀ ਨਾਲੇ Net ਚਲਦਾ
ਸਾਰਾ ਕੰਮ ਮਿੱਤਰਾ ਦਾ Set ਚਲਦਾ ____!
Apple ਯਾਰੋ Set ਆ ਗਿਆ ਜਵਾਨੀ ਦਿਆ ਜੇਬੇ ਵਿਚ Net ਆ ਗਿਆ
Friend Ship Band ਪਾ ਕੇ ਖੱਬੇ ਗੁੱਟ ਤੇ ਖੋਲਤਾ Account ਯਾਰੋ Facebook ਤੇ
ਦੇਖ Profile ਮੇਰਾ ਵੱਖਰਾ Style
ਪੱਟ ਤਾ ਬਿਗਾਨਾ ਪੁੱਤ Facebook ਨੇ............