Sunday, 9 October 2011

ਖੁਸ਼ੀ ਕਹਿੰਦੀ ਮੈਂ ਪੰਜ ਦਿਨਾਂ ਵਿਚ ਆਵਾਂਗੀ

ਖੁਸ਼ੀ ਕਹਿੰਦੀ ਮੈਂ ਪੰਜ ਦਿਨਾਂ ਵਿਚ ਆਵਾਂਗੀ
ਤੇਰੀ ਸਹੁੰ ਹਰ ਦੁੱਖ ਮੈਂ ਹੱਸ ਕੇ ਜਰ ਲੈਨੀ ਆਂ । ਤੇਰਾ ਜ਼ਿਕਰ ਛਿੜੇ ਤਾਂ ਅੱਖੀਆਂ ਭਰ ਲੈਨੀ ਆਂ 
ਖੁਸ਼ੀ ਕਹਿੰਦੀ ਮੈਂ ਪੰਜ ਦਿਨਾਂ ਵਿਚ ਆਵਾਂਗੀ.. ਮੈਂ ਜ਼ਿੰਦਗੀ ਦਾ ਕਲੈਂਡਰ ਦੇਖਿਆ ਤਾਂ ਪਤਾ ਲਗਾ ਕੇ ਮੇਰੀ ਜ਼ਿੰਦਗੀ ਦੇ ਦਿਨ ਹੀ ਚਾਰ ਨੇ.